Upcoming
Upcoming
ਇਹ ਕਿਤਾਬ ਆਪਣੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ, ਖੁਸ਼ੀਆਂ-ਖੇੜਿਆਂ, ਕਿਸੇ ਸੁੰਨਸਾਨ ਜਗ੍ਹਾ ਦੀ ਚੁੱਪੀ ਵਾਂਗਰ ਤੇ ਮੋਰਾਂ ਵਾਂਗੂੰ ਪੈਲਾਂ ਪਾਉਂਦੀਆਂ ਰੂਹਾਂ ਨੂੰ ਸਕੂਨ ਦੇਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਤੇ ਉਹਨਾਂ ਰੂਹਾਂ ਦੇ ਦਿਲਾਂ ਵਿੱਚ ਮਾਰੀ ਨਿੱਕੀ ਜਿਹੀ ਚਾਹਤ ਦਾ ਸੋਹਣਾ ਰੂਪ ਹੈ।
ਅੱਖਰਾਂ ਨਾਲ ਲਿਪਟੇ ਜਜ਼ਬਾਤ, ਝਰਨਿਆਂ ਵਾਂਗਰ ਵਗਦੇ ਖ਼ਿਆਲ, ਬਰਸਾਤ ਦੀਆਂ ਬੂੰਦਾਂ ਵਾਂਗਰ ਡਿੱਗਦੇ ਉਹ ਅਹਿਸਾਸ—ਇਹ ਬੇਜ਼ੁਬਾਨ ਅੱਖਰ ਪਾਠਕਾਂ ਦੀ ਜ਼ੁਬਾਨੀ ਹੋਣ ਜਾ ਰਹੇ ਨੇ।